ਆਸਟ੍ਰੇਲੀਆ ਬਾਰੇ ਜਾਣੋ cover art

ਆਸਟ੍ਰੇਲੀਆ ਬਾਰੇ ਜਾਣੋ

ਆਸਟ੍ਰੇਲੀਆ ਬਾਰੇ ਜਾਣੋ

By: SBS
Listen for free

About this listen

ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।Copyright 2025, Special Broadcasting Services Social Sciences
Episodes
  • Is Australian tap water safe to drink?  - ਕੀ ਆਸਟ੍ਰੇਲੀਆਈ ਟੂਟੀ ਦਾ ਪਾਣੀ ਪੀਣ ਲਈ ਸੁਰੱਖਿਅਤ ਹੈ?
    Aug 6 2025
    Access to safe drinking water is essential, and Australia’s often harsh environment means that our drinking water supplies are especially precious. With differences in the availability and quality of drinking water across the country, how do we know if it’s safe to drink? In this episode we get water experts to answer this question and more.   - ਸੁਰੱਖਿਅਤ ਪੀਣ ਵਾਲੇ ਪਾਣੀ ਤੱਕ ਪਹੁੰਚ ਜ਼ਰੂਰੀ ਹੈ। ਆਸਟ੍ਰੇਲੀਆ ਭਰ ਵਿੱਚ ਪੀਣ ਵਾਲੇ ਪਾਣੀ ਦੀ ਉਪਲਬਧਤਾ ਅਤੇ ਗੁਣਵੱਤਾ ਵਿੱਚ ਅੰਤਰ ਦੇ ਨਾਲ, ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਇਹ ਪੀਣਾ ਸੁਰੱਖਿਅਤ ਹੈ? ਇਸ ਐਪੀਸੋਡ ਵਿੱਚ ਅਸੀਂ ਪਾਣੀ ਦੇ ਮਾਹਿਰਾਂ ਤੋਂ ਅਜਿਹੇ ਸਵਾਲਾਂ ਦੇ ਜਵਾਬ ਹਾਸਿਲ ਕੀਤੇ ਹਨ।
    Show More Show Less
    10 mins
  • DIY Renovations: What you need to know before getting started - DIY ਮੁਰੰਮਤ: ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੁਝ ਜਾਣਨ ਦੀ ਲੋੜ ਹੈ?
    Jul 29 2025
    Many Australians love rolling up their sleeves and undertaking their own home improvements. But before you grab a hammer or paintbrush, it’s essential to understand the rules and risks so you can renovate safely and legally. - ਆਸਟ੍ਰੇਲੀਅਨ ਲੋਕ ਆਪਣੇ ਘਰ ਦੀ ਮੁਰੰਮਤ ਅਤੇ ਨਵੀਨੀਕਰਨ ਖੁਦ ਕਰਨਾ ਬਹੁਤ ਪਸੰਦ ਕਰਦੇ ਹਨ। ਚਾਹੇ ਤੁਸੀਂ ਆਪਣੀ ਰਸੋਈ ਨੂੰ ਨਵਾਂ ਰੂਪ ਦੇਣ ਦੀ ਯੋਜਨਾ ਬਣਾ ਰਹੇ ਹੋ ਜਾਂ ਇੱਕ ਸ਼ੈਡ ਬਣਾਉਣ ਦੀ – ਇਨਾਂ ਸਾਰੇ ਕੰਮ ਨੂੰ ਸੁਰੱਖਿਅਤ ਅਤੇ ਕਾਨੂੰਨੀ ਢੰਗ ਨਾਲ ਕਰਨ ਲਈ ਤੁਹਾਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਕਈ ਨਿਯਮਾਂ ਅਤੇ ਖ਼ਤਰਿਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
    Show More Show Less
    10 mins
  • Australia’s Indigenous education gap and the way forward - ਆਸਟ੍ਰੇਲੀਆ 'ਚ ਆਦਿਵਾਸੀ ਸਿੱਖਿਆ ਵਿੱਚ ਅੰਤਰ ਅਤੇ ਅੱਗੇ ਦਾ ਰਸਤਾ
    Jul 24 2025
    Education is a pathway to opportunity, but for too long, Indigenous students in Australia have faced barriers to success. While challenges remain, positive change is happening. In this episode we’ll hear from Indigenous education experts and students about what’s working, why cultural education matters and how Indigenous and Western knowledge can come together to benefit all students. - ਸਿੱਖਿਆ ਵੱਖ-ਵੱਖ ਮੌਕਿਆਂ ਵੱਲ ਲਿਜਾਣ ਵਾਲਾ ਰਾਹ ਹੈ—ਪਰ ਬਹੁਤ ਸਮੇਂ ਤੋਂ, ਆਸਟਰੇਲੀਆ ਵਿੱਚ ਆਦਿਵਾਸੀ ਵਿਦਿਆਰਥੀਆਂ ਨੂੰ ਕਾਮਯਾਬੀ ਹਾਸਲ ਕਰਨ ਵਿੱਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਚੁਣੌਤੀਆਂ ਅਜੇ ਵੀ ਮੌਜੂਦ ਹਨ, ਪਰ ਸਕਾਰਾਤਮਕ ਬਦਲਾਅ ਆ ਰਿਹਾ ਹੈ। ਹੋਰ ਆਦਿਵਾਸੀ ਵਿਦਿਆਰਥੀ ਹੁਣ ਸਕੂਲ ਮੁਕੰਮਲ ਕਰ ਰਹੇ ਹਨ, ਯੂਨੀਵਰਸਿਟੀਆਂ ਫਸਟ ਨੇਸ਼ਨਜ਼ ਦੇ ਗਿਆਨ ਨੂੰ ਅਪਣਾ ਰਹੀਆਂ ਹਨ, ਅਤੇ ਭਾਈਚਾਰੇ ਆਧਾਰਿਤ ਪ੍ਰੋਗਰਾਮ ਅਸਲ ਵਿਚ ਬਦਲਾਅ ਲੈ ਕੇ ਆ ਰਹੇ ਹਨ।
    Show More Show Less
    9 mins
No reviews yet
In the spirit of reconciliation, Audible acknowledges the Traditional Custodians of country throughout Australia and their connections to land, sea and community. We pay our respect to their elders past and present and extend that respect to all Aboriginal and Torres Strait Islander peoples today.