Boulevard Talks - By Panjab Boulevard cover art

Boulevard Talks - By Panjab Boulevard

Boulevard Talks - By Panjab Boulevard

By: Panjab Boulevard
Listen for free

Boulevard Talks ਵਿੱਚ ਤੁਹਾਡਾ ਸਵਾਗਤ ਹੈ। ਇਸ ਸ਼ੋਅ ਵਿੱਚ ਅਸੀ ਕਰਾਂਗੇ ਰਾਜਨੀਤੀ, ਅਰਥਚਾਰੇ, ਸਾਹਿਤ, ਸੱਭਿਆਚਾਰ, ਤਕਨਾਲੋਜੀ ਅਤੇ ਹੋਰ ਸਮਾਜ ਨਾਲ ਸੰਬੰਧਤ ਵਿਸ਼ਿਆਂ ‘ਤੇ ਡੂੰਘੀ ਗੱਲਬਾਤ, thorough research ਦੇ ਨਾਲ। ਸਾਫ਼ ਤੇ ਸਰਲ ਸ਼ਬਦਾਂ 'ਚ। Website - PanjabBoulevard.com Links - linktr.ee/panjabblvdPanjab Boulevard Politics & Government
Episodes
  • ਇਲੂਮਿਨਾਟੀ - ਮਿੱਥ, ਇਤਿਹਾਸ ਅਤੇ ਅਸਲੀਅਤ | Illuminati - Myth, History & Reality
    Apr 28 2025

    ਇਲੂਮਿਨਾਟੀ ਦਾ ਨਾਂ ਅੱਜ ਕੱਲ੍ਹ ਬਹੁਤੇ ਲੋਕ ਸੁਣ ਚੁੱਕੇ ਹਨ। ਅਤੇ ਕਾਫ਼ੀ ਲੋਕਾਂ ਦੇ ਮਨਾਂ ਵਿੱਚ ਇਹਨਾਂ ਬਾਰੇ ਅੱਡ ਅੱਡ ਧਾਰਨਾਵਾਂ ਬਣੀਆਂ ਹੋਈਆਂ ਹਨ।

    ਆਓ, ਅੱਜ ਦੇਖਦੇ ਹਾਂ, ਕੀ ਇਸ ਗੁਪਤ ਸੰਸਥਾ ਦਾ ਅਸਲ ਇਤਿਹਾਸ ਕੀ ਹੈ, ਇਹਨਾਂ ਬਾਰੇ ਕੀ ਮਿੱਥ ਚੱਲਦੇ ਹਨ ਤੇ ਉਹ ਕਿਵੇਂ ਤੇ ਕਿੱਥੋਂ ਸ਼ੁਰੂ ਹੋਏ, ਅਤੇ ਸੱਭ ਤੋਂ ਜ਼ਰੂਰੀ ਗੱਲ - ਅਸਲੀਅਤ ਕੀ ਹੈ।

    ਨਾਲ ਹੀ ਗੱਲ ਕਰਾਂਗੇ ਅੱਜ-ਕੱਲ੍ਹ ਦੇ ਇੰਟਰਨੈੱਟ ਕਲਚਰ ਬਾਰੇ, ਅਤੇ ਸੋਸ਼ਲ ਮੀਡੀਆ ਤੇ ਜ਼ਿਆਦਾ ਚਲਦੇ ਸਮਾਨ ਦੇ ਪਿੱਛੇ ਦੇ ਅਸਲ ਕਾਰਨਾਂ ਬਾਰੇ।


    Most of us have heard of 'Illuminati'. A lot of us have different conceptions of this secret society.

    Today, we will take an exploratory look at this secret society, its history, myths surrounding it- where and how those myths originated, and most importantly - the quite anti-climactic and uninteresting reality of this group, which no one seemingly wants to talk about.

    Along with this, we will also take a look at today's internet culture, and the hidden incentives behind the content that goes viral on social media.

    Show More Show Less
    39 mins
  • 2008-09 ਵਿਸ਼ਵ ਵਿੱਤੀ ਸੰਕਟ - ਅੰਨ੍ਹੇਵਾਹ ਲਾਲਚ ਦੀ ਕਹਾਣੀ | 2008-09 Global Financial Crisis - A Tale of Blind Greed
    Apr 28 2025

    2008-09 ਦੇ ਵਿਸ਼ਵ ਵਿੱਤੀ ਸੰਕਟ ਦੇ ਕੀ ਕਾਰਨ ਸਨ? ਇਹ ਅਮਰੀਕਾ ਦੇ ਸਟਾਕ ਬਾਜ਼ਾਰਾਂ ਤੋਂ ਬਾਕੀ ਦੁਨੀਆ ਤੱਕ ਕਿਵੇਂ ਫੈਲਿਆ? ਅਤੇ ਕੀ ਅਜਿਹਾ ਕੁਝ ਦੁਬਾਰਾ ਹੋ ਸਕਦਾ ਹੈ? ਆਓ ਜਾਣਦੇ ਹਾਂ ਅੱਜ ਦੇ ਐਪੀਸੋਡ ਵਿੱਚ।

    What were the causes of 2008-09 global financial crisis? How did it spread from the US stock markets to the rest of the world? And can something like that happen again? Let's find out in today's episode.

    Show More Show Less
    21 mins
  • 5G - ਭਾਗ 2 - ਅਫਵਾਹਾਂ ਅਤੇ ਸਾਜ਼ਿਸ਼ੀ ਸਿਧਾਂਤ | 5G - Part 2 - Rumours and Conspiracy Theories
    Apr 28 2025

    5G ਨੂੰ ਲੈ ਕੇ ਕਾਫੀ ਅਫਵਾਹਾਂ ਚੱਲ ਰਹੀਆਂ ਹਨ। ਕੀ ਇਹ ਸੱਚਮੁੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ? ਜਾਂ ਪੰਛੀਆਂ ਨੂੰ ਮਾਰ ਸਕਦਾ ਹੈ? ਕੀ ਅਜਿਹੇ ਅੰਕੜਿਆਂ ਵਿੱਚ ਕੋਈ ਸੱਚਾਈ ਹੈ?

    A lot of rumors are going on about 5G. Can it really cause cancer? Or kill birds? Is there any truth to any such data?

    #5G #4G #punjabi


    Show More Show Less
    22 mins
adbl_web_anon_alc_button_suppression_c
No reviews yet
In the spirit of reconciliation, Audible acknowledges the Traditional Custodians of country throughout Australia and their connections to land, sea and community. We pay our respect to their elders past and present and extend that respect to all Aboriginal and Torres Strait Islander peoples today.