ਆਸਟ੍ਰੇਲੀਆ ਵਿੱਚ ਖੇਡਾਂ ਦੇ ਸਿਖਰ ਤੱਕ ਪਹੁੰਚਣ ਲਈ ਪੰਜਾਬੀਆਂ ਦਾ ਸਫ਼ਰ: ਰਾਹ, ਰੁਕਾਵਟਾਂ ਅਤੇ ਹੱਲ cover art

ਆਸਟ੍ਰੇਲੀਆ ਵਿੱਚ ਖੇਡਾਂ ਦੇ ਸਿਖਰ ਤੱਕ ਪਹੁੰਚਣ ਲਈ ਪੰਜਾਬੀਆਂ ਦਾ ਸਫ਼ਰ: ਰਾਹ, ਰੁਕਾਵਟਾਂ ਅਤੇ ਹੱਲ

ਆਸਟ੍ਰੇਲੀਆ ਵਿੱਚ ਖੇਡਾਂ ਦੇ ਸਿਖਰ ਤੱਕ ਪਹੁੰਚਣ ਲਈ ਪੰਜਾਬੀਆਂ ਦਾ ਸਫ਼ਰ: ਰਾਹ, ਰੁਕਾਵਟਾਂ ਅਤੇ ਹੱਲ

Listen for free

View show details

About this listen

ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਆਸਟ੍ਰੇਲੀਆ ‘ਚ ਖੇਡਾਂ ਦੇ ਸਿਖਰਲੇ ਰਾਸ਼ਟਰੀ ਪੱਧਰ ਤੇ ਕਿਵੇਂ ਵੱਧ ਸਕਦੀ ਹੈ? ਅਜਿਹੇ ਸੁਆਲਾਂ ਦੇ ਜੁਆਬ ਲੱਭਣ ਦੇ ਇਰਾਦੇ ਨਾਲ ਮੈਲਬਰਨ ਵਿੱਚ ਹੋਣ ਜਾ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਪਹਿਲੀ ਵਾਰ ਹੋਣ ਜਾ ਰਹੀ ਹੈ ਅੰਤਰਰਾਸ਼ਟਰੀ ਕੋਚਿਜ਼ ਕਾਨਫਰੰਸ। ਖੇਡ ਅਤੇ ਖਿਡਾਰੀਆਂ ਸਬੰਧੀ ਕਿਸ ਸੋਚ ਨਾਲ ਅੱਗੇ ਵੱਧ ਰਹੇ ਹਨ ਇਸਦੇ ਪ੍ਰਬੰਧਕ, ਆਓ ਜਾਣਦੇ ਹਾਂ ਇਸ ਪੌਡਕਾਸਟ ਦੇ ਜ਼ਰੀਏ।
No reviews yet
In the spirit of reconciliation, Audible acknowledges the Traditional Custodians of country throughout Australia and their connections to land, sea and community. We pay our respect to their elders past and present and extend that respect to all Aboriginal and Torres Strait Islander peoples today.