ਆਸਟ੍ਰੇਲੀਆ 'ਚ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਫੈਡਰਲ ਅਧਿਕਾਰੀਆਂ ਵੱਲੋਂ 'ਟੂ ਦਾ ਐਕਸਟ੍ਰੀਮ' ਤਹਿਤ ਜਾਣਕਾਰੀ cover art

ਆਸਟ੍ਰੇਲੀਆ 'ਚ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਫੈਡਰਲ ਅਧਿਕਾਰੀਆਂ ਵੱਲੋਂ 'ਟੂ ਦਾ ਐਕਸਟ੍ਰੀਮ' ਤਹਿਤ ਜਾਣਕਾਰੀ

View show details

About this listen

ਫੈਡਰਲ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਲਈ ਅੱਤਵਾਦ ਇੱਕ ਸਥਾਈ ਅਤੇ ਗੁੰਝਲਦਾਰ ਸਮੱਸਿਆ ਹੈ। ‘ਟੂ ਦਾ ਐਕਸਟ੍ਰੀਮ’ ਦੇ ਪਹਿਲੇ ਐਪੀਸੋਡ ਵਿੱਚ, ਅਧਿਕਾਰੀਆਂ ਨੇ ਦੱਸਿਆ ਕਿ ਕਿਵੇਂ ਉਹ ਅੱਤਵਾਦ ਦੇ ਲਗਾਤਾਰ ਬਦਲਦੇ ਖਤਰੇ ਲਈ ਤਿਆਰੀ ਕਰ ਰਹੇ ਹਨ ਅਤੇ ਭਵਿੱਖ ਦੇ ਸੰਭਾਵੀ ਹਮਲਿਆਂ ਵਿੱਚ ਆਸਟ੍ਰੇਲੀਆ ਦੇ ਲੋਕਾਂ ਲਈ ਖ਼ਤਰੇ ਦਾ ਪੱਧਰ ਕੀ ਹੈ।
No reviews yet
In the spirit of reconciliation, Audible acknowledges the Traditional Custodians of country throughout Australia and their connections to land, sea and community. We pay our respect to their elders past and present and extend that respect to all Aboriginal and Torres Strait Islander peoples today.